Punjab

ਵਿਧਾਇਕ ਰੋਜੀ ਬਰਕੰਦੀ ਦੇ ਸਿਨੇਮਾ ਤੇ ਭਰਾ ਦੇ ਸ਼ੈਲਰ ਦੀ ਨਿਲਾਮੀPunjabkesari TV

4 years ago

ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੇ ਸਿਨੇਮਾ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸਬੰਧਿਤ ਸ਼ੈਲਰ ਦੀ ਬੈਂਕ ਵੱਲੋਂ ਨਿਲਾਮੀ ਕੀਤੀ ਜਾ ਰਹੀ ਐ...ਇਹ ਨਿਲਾਮੀ ਬੈਂਕ ਦੀ ਕਰੀਬ 16 ਕਰੋੜ 50 ਲੱਖ ਰੁਪਏ ਦੇਣਦਾਰੀ ਨਾ ਹੋਣ 'ਤੇ ਕੀਤੀ ਜਾ ਰਹੀ.ਐ..ਮਾਮਲਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਐਗਰੋ ਫੂਡ ਦੇ ਡਾਇਰੈਕਟਰ ਸ਼ਮਿੰਦਰ ਸਿੰਘ, ਜੋ ਕਿ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੇ ਭਰਾ ਹਨ ਤੇ ਬਲਜਿੰਦਰ ਸਿੰਘ ਡਾਇਰੈਕਟਰ ਨੇ ਸ਼ੈਲਰ ਲਈ ਬੈਂਕ ਤੋਂ 13.25 ਕਰੋੜ ਦਾ ਲੋਨ ਲਿਆ ਤੇ ਇਸਦੇ ਏਵਜ 'ਚ ਸ਼ੈਲਰ ਦੀ ਜਗ੍ਹਾ ਮਸ਼ੀਨਰੀ ਤੇ ਸਾਇਨ ਪਾਇਲ ਸਿਨੇਮਾ ਗਿਰਵੀ ਰੱਖਿਆ ਸੀ..

NEXT VIDEOS