Punjab

ਪ੍ਰਿਅੰਕਾ ਗਾਂਧੀ ਦੇ ਧਰਨੇ 'ਚ ਜਗਦੀਸ਼ ਟਾਈਟਲਰ, ਗਾਂਧੀ ਪਰਿਵਾਰ 'ਤੇ ਵਰ੍ਹੇ ਸਿਰਸਾPunjabkesari TV

4 years ago

ਪ੍ਰਿਅੰਕਾ ਗਾਂਧੀ ਦੇ ਧਰਨੇ 'ਚ ਸ਼ਾਮਲ ਹੋਏ ਜਗਦੀਸ਼ ਟਾਈਟਲਰ
ਇੰਡੀਆ ਗੇਟ 'ਤੇ ਪ੍ਰਿਅੰਕਾ ਗਾਂਧੀ ਵੱਲੋਂ ਦਿੱਤਾ ਗਿਆ ਧਰਨਾ
ਹਿੰਸਕ ਪ੍ਰਦਰਸ਼ਨ 'ਚ ਵਿਦਿਆਰਥੀਆਂ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਧਰਨਾ
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਦਿੱਲੀ 'ਚ ਹੋਇਆ ਸੀ ਹਿੰਸਕ ਪ੍ਰਦਰਸ਼ਨ
ਧਰਨੇ 'ਚ ਜਗਦੀਸ਼ ਟਾਈਟਲਰ ਦੇ ਸ਼ਾਮਲ ਹੋਣ 'ਤੇ ਭੜਕੇ ਸਿਰਸਾ
ਕਾਤਲਾਂ ਨੂੰ ਨਾਲ ਲੈ ਕੇ ਇਨਸਾਫ ਮੰਗ ਰਿਹਾ ਗਾਂਧੀ ਪਰਿਵਾਰ : ਸਿਰਸਾ