PUNJAB 2019

ਰੋਂਦਿਆਂ NRI ਮਹਿਲਾ ਨੇ ਦੱਸਿਆ ਆਪਣੇ 'ਤੇ ਹੋਏ ਤਸ਼ੱਦਦ ਬਾਰੇPunjabkesari TV

1 views 4 months ago

ਜਲੰਧਰ ਦੇ ਮਿੱਠਾਪੁਰ ਦੀ ਵਸਨੀਕ ਹੈ ਪੀੜਤ ਜਸਪ੍ਰੀਤ ਕੌਰ
ਸਾਲ 2011 'ਚ ਜਸਪ੍ਰੀਤ ਦਾ ਇੰਦਰਪ੍ਰੀਤ ਨਾਲ ਹੋਇਆ ਸੀ ਵਿਆਹ
ਵਿਆਹ ਕਰਵਾਕੇ ਇੰਦਰਪ੍ਰੀਤ ਨੂੰ ਬੁਲਾਇਆ ਸੀ ਅਮਰੀਕਾ
ਜਸਪ੍ਰੀਤ ਨੇ ਆਪਣੇ ਪਤੀ 'ਤੇ ਲਾਏ ਕੁੱਟਮਾਰ ਦੇ ਦੋਸ਼
ਮੇਰਾ ਪਤੀ ਜਬਰਦਸਤੀ ਤਲਾਕ ਦੀ ਕਰ ਰਿਹੈ ਮੰਗ - ਜਸਪ੍ਰੀਤ ਕੌਰ