Punjab

Captain ਦੇ ਹੱਕ ਚ ਬੋਲੀ Parneet Kaur ,ਅਕਾਲੀਆਂ ਨੂੰ ਸੁਣਾਈ ਖਰੀ ਖਰੀPunjabkesari TV

4 years ago

ਪਟਿਆਲਾ- ਮਹਿੰਗੀ ਬਿਜਲੀ ਦੇ ਮੁੱਦੇ 'ਤੇ ਅਕਾਲੀ ਦਲ ਵਲੋਂ ਸੱਤਾਧਾਰੀ ਕਾਂਗਰਸ ਖਿਲਾਫ ਵਿਧਾਨ ਸਭਾ ਚ ਖੋਲੇ ਗਏ ਮੌਰਚੇ 'ਤੇ ਕਾਂਗਰਸੀ ਲੀਡਰਾਂ ਦੇ ਪ੍ਰਤੀਕਰਮ ਆਉਣਾ ਜਾਰੀ ਹੈ.ਪਟਿਆਲਾ ਤੋਂ ਸਾਂਸਦ ਅਤੇ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਸਰਕਾਰ ਦਾ ਸਾਥ ਦਿੱਤਾ ਹੈ.ਇਕ ਸਮਾਗਮ ਚ ਪੁੱਜੀ  ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਮਹਿੰਗੀ ਬਿਜਲੀ ਲਈ ਅਕਾਲੀ ਦਲ ਹੀ ਜ਼ਿੰਮੇਵਾਰ ਹੈ.

NEXT VIDEOS