Punjab

ਪ੍ਰੇਮੀ ਜੋੜੇ ਨੇ ਸਵੇਰੇ ਘਰੋਂ 5 ਵਜੇ ਭੱਜ ਮੰਡੀ 'ਚ ਕੀਤੀ ਖ਼ੁਦਕੁਸ਼ੀPunjabkesari TV

4 years ago

ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਲੱਖੇ ਵਾਲੀ ਦਾ ਹੈ, ਜਿਥੇ ਇੱਕ ਨੌਜਵਾਨ ਮੁੰਡੇ ਕੁੜੀ ਨੇ ਮੰਡੀ 'ਚ ਜਹਿਰੀਲੀ ਵਸਤੂ ਨਿੱਘਲ ਕਿ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੁੜੀ ਦੇ ਪਿਤਾ ਮੁਤਾਬਿਕ ਉਹ ਸਵੇਰੇ 5 ਵਜੇ ਉਥੇ ਤਾਂ ਓਨਾ ਦੀ ਕੁੜੀ ਘਰ ਨਹੀਂ ਸੀ ਥੋੜੇ ਸਮੇਂ ਬਾਅਦ ਘਰ ਫੋਨ ਆਉਂਦਾ ਹੈ ਕਿ ਚਾਹਦੀ ਕੁੜੀ ਮੰਡੀ 'ਚ ਤੜਫ ਰਹੀ ਹੈ। ਜਦੋ ਪਰਿਵਾਰ ਮਮੰਡੀ ਪਹੁੰਚ ਕੁੜੀ ਨੂੰ ਐਂਬੂਲੈਂਸ 'ਚ ਹਸਪਤਾਲ ਲਿਜਾ ਰਿਹਾ ਸੀ ਤਾਂ ਰਸਤੇ 'ਚ ਕੁੜੀ ਨੇ ਦਮ ਤੋੜ ਦਿੱਤਾ ਤੇ ਉਸਦੀ ਮੌਤ ਹੋ ਗਈ। 
 

NEXT VIDEOS