Punjab

Chandumajra ਬੋਲੇ- ਵਿਸ਼ਵਾਸਘਾਤ ਕਰਨ 'ਚ ਮਾਹਿਰ ਹੈ CongressPunjabkesari TV

4 years ago


ਕਾਂਗਰਸ 'ਤੇ ਵਰ੍ਹੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ
ਕਾਂਗਰਸ ਦੇ ਆਗਾਮੀ ਬਜਟ 'ਤੇ ਚੰਦੂਮਾਜਰਾ ਦਾ ਤੰਜ਼
ਖਾਲੀ ਖਜ਼ਾਨੇ ਦਾ ਕੀ ਬਜਟ ਪੇਸ਼ ਕਰੇਗੀ ਕਾਂਗਰਸ?
ਕਾਂਗਰਸ ਵੇਚ ਰਹੀ ਸ਼ਰਾਬ ਤੇ ਕਰਵਾ ਰਹੀ ਨਾਜਾਇਜ਼ ਮਾਇਨਿੰਗ
ਢੀਂਡਸਾ ਦੀ ਰੈਲੀ 'ਤੇ ਬੋਲੇ ਚੰਦੂਮਾਜਰਾ- 'ਜੋ ਮਰਜ਼ੀ ਕਰਨ'
ਦਿੱਲੀ 'ਚ ਅਕਾਲੀ-ਭਾਜਪਾ ਰਿਸ਼ਤੇ 'ਤੇ ਗੋਲ-ਮੋਲ ਜਵਾਬ
'ਦਿੱਲੀ 'ਚ 'ਆਪ' ਮਜ਼ਬੂਤ, ਕੇਜਰੀਵਾਲ ਨੇ ਕਰਵਾਏ ਕੰਮ'
ਅਸੀਂ ਸੀ.ਏ.ਏ. ਦੇ ਹੱਕ 'ਚ ਹਾਂ : ਚੰਦੂਮਾਜਰਾ
ਸਮਾਰਟਫੋਨ ਮੁੱਦੇ 'ਤੇ ਘੇਰਿਆ ਕੈਪਟਨ
 

NEXT VIDEOS