Punjab

ਚੰਗਾਲੀਵਾਲਾ ਕਾਂਡ 'ਤੇ ਬੋਲੇ ਚੰਦੂਮਾਜਰਾ,ਕੈਪਟਨ ਸਰਕਾਰ ਨੂੰ ਪਾਈਆਂ ਲਾਹਨਤਾਂPunjabkesari TV

4 years ago

ਪੰਜਾਬ ਦੇ ਵਿਗੜੇ ਹਾਲਤ 'ਤੇ ਬੋਲੇ ਚੰਦੂਮਾਜਰਾ
ਕਾਂਗਰਸ ਆਗੂ ਹੀ ਕਾਂਗਰਸ ਨੂੰ ਪਾ ਰਹੇ ਨੇ ਲਾਹਨਤਾਂ
ਸੁੱਤੀ ਸਰਕਾਰ ਨੂੰ ਜਾਗਣ ਦੀ ਲੋੜ
ਅਪਰਾਧੀਆਂ 'ਚ ਸਰਕਾਰ ਦਾ ਖੌਫ਼ ਨਾ ਬਰਾਬਰ
ਪਿੰਡ ਤਖਤੂ ਮਾਜਰਾ ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ ਨੂੰ ਮਿਲੇ ਚੰਦੂਮਾਜਰਾ
ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਧਿਰਾਂ 'ਚ ਹੋਇਆ ਸੀ ਵਿਵਾਦ
ਸੰਗਰੂਰ 'ਚ ਹੋਏ ਦਲਿਤ ਦੀ ਹੱਤਿਆ 'ਤੇ ਬੋਲੇ ਚੰਦੂਮਾਜਰਾ
ਸਮੇਂ ਸਿਰ ਮਿਲਦਾ ਇਨਸਾਫ਼ ਤਾਂ ਪੀੜਤ ਪਰਿਵਾਰ ਨੂੰ ਧਰਨੇ 'ਚ ਨਾ ਪੈਂਦਾ ਬੈਠਣਾ  

NEXT VIDEOS