Punjab

14 ਸਾਲ ਅਕਾਲੀ ਰਹੇ ਕੈਪਟਨ ਅਮਰਿੰਦਰ ਸਿੰਘ- ਬਾਜਵਾPunjabkesari TV

4 years ago


ਕੈਪਟਨ ਖਿਲਾਫ ਨਹੀਂ ਦਿਤਾ ਵਿਵਾਦਤ ਬਿਆਨ
ਡਾਕਟਰ ਮਨਮੋਹਨ ਸਿੰਘ ਕਰੇ ਜੱਥੇ ਦੀ ਅਗਵਾਈ
ਮੇਰੇ ਬਿਆਨ ਦਾ ਕੈਪਟਨ ਨੇ ਗਲਤ ਅਰਥ ਕੱਢਿਆ
ਕੈਪਟਨ ਦੀ ਯਾਦਦਾਸ਼ਤ ਖਤਮ ਹੋ ਰਹੀ ਹੈ
1984 ਚ ਅਕਾਲੀ ਦਲ ਚ ਸ਼ਾਮਲ ਹੋਏ ਸਨ ਕੈਪਟਨ
14 ਸਾਲ ਅਕਾਲੀ ਰਹੇ ਕੈਪਟਨ ਅਮਰਿੰਦਰ ਸਿੰਘ
ਅਕਾਲੀ ਦਲ ਦੇ ਜੱਥੇ ਚ ਜਾਣ ਕੈਪਟਨ ਅਮਰਿੰਦਰ
ਪਾਕਿਸਤਾਨ ਦੇ ਵੀਜੇ ਵਾਲੇ ਪਾਸਪੋਰਟ ਨੂੰ ਨਹੀਂ ਮਿਲਦਾ ਵੀਜਾ
ਬਾਜਵਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ
ਇੱਕ ਸਟੇਜ ਤੋਂ ਹੋਣ ਗੁਰ ਪੁਰਬ ਸਮਾਗਮ
ਡੇਰਾ ਬਾਬਾ ਨਾਨਕ 'ਚ ਬਣੇ ਓਪਨ ਯੂਨੀਵਰਸੀਟੀ
ਦਰਸ਼ਨਾ ਲਈ ਜਾਣਗੇ ਪਾਕਿਸਤਾਨ

NEXT VIDEOS