Punjab

ਗੁਰੂ  ਨਾਨਕ ਦੇ ਸੰਦੇਸ਼ਾਂ 'ਤੇ ਚੱਲਣ ਵਾਲਾ ਹਮੇਸ਼ਾ ਕਾਮਯਾਬ- ਜਾਵੜੇਕਰPunjabkesari TV

4 years ago

ਲੁਧਿਆਣਾ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਸੋਮਵਾਰ ਨੂੰ ਲੁਧਿਆਣਾ ਪੁੱਜੇ ਇੱਥੇ ਉਨ੍ਹਾਂ ਨਹਿਰੁ ਸਿਧਾਂਤ ਕੇਂਦਰ ਦੇ ਸਮਾਗਮ ਚ ਸ਼ਿਰਕਤ ਕੀਤੀ.ਇਸ ਦੌਰਾਨ ਆਪਣੇ ਸੰਬੋਧਨ ਉਨ੍ਹਾਂ ਪੰਜਾਬ ਅਤੇ ਦੇਸ਼ਵਾਸੀਆਂ ਨੂੰ ਗੁਰਪੁਰਬ ਦੀ ਵਧਾਈ ਵੀ ਦਿੱਤੀ.