Punjab

PPR Mall ਵਿਚ Swiggi ਤੇ Angeethi Restaurant ਮੁਲਾਜ਼ਮਾਂ 'ਚ ਖੜਕੀPunjabkesari TV

4 years ago

#PPRMall #Swiggi #AngeethiRestaurant  #SwigggiDeliveryBoysFight
ਇਹ ਮੰਜ਼ਰ ਜਲੰਧਰ ਦੇ ਮਸ਼ਹੂਰ ਪੀਪੀਆਰ ਮਾਲ ਦਾ ਹੈ.... ਜਿੱਥੇ ਦੇਰ ਰਾਤ ਆਰਡਰ ਨੂੰ ਲੈ ਕੇ ਸਵੀਗੀ ਦੇ ਡਲਿਵਰੀ ਬੁਆਏਜ਼ ਤੇ ਅੰਗੀਠੀ ਰੈਸਟੋਰੈਂਟ ਦੇ ਮੁਲਾਜ਼ਮਾਂ ਵਿਚ ਵਿਵਾਦ ਹੋ ਗਿਆ... ਇਸ ਦੌਰਾਨ ਅੰਗੀਠੀ ਰੈਸਟੋਰੈਂਟ ਦੀਆਂ ਕੁਰਸੀਆਂ ਭੰਨੀਆਂ ਗਈਆਂ ਤੇ ਰੈਸਟੋਰੈਂਟ ਵਿਚ ਕਾਫੀ ਭੰਨਤੋੜ ਕੀਤੀ ਗਈ.... ਕੁਝ ਲੋਕਾਂ ਦਾ ਕਹਿਣਾ ਹੈ ਕਿ ਸਵੀਗੀ ਦੇ ਡਲਿਵਰੀ ਬੁਆਏ ਤੇ ਮੁਲਾਜ਼ਮਾਂ ਦਾ ਕਿਸੇ ਗੱਲ ਤੋਂ ਵਿਵਾਦ ਹੋ ਗਿਆ ਸੀ... ਜਿਸ ਤੋਂ ਬਾਅਦ ਨੌਬਤ ਕੁੱਟਮਾਰ ਤੱਕ ਆ ਗਈ।.

NEXT VIDEOS