PUNJAB 2020

ਬਿਜਲੀ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਧਕ, ਕਿਸਾਨਾਂ ਨੇ ਖੋਲ੍ਹਿਆ ਮੋਰਚਾPunjabkesari TV

1 views 8 months ago

ਬਿਜਲੀ ਦੀਆਂ ਤਾਰਾਂ ਨਾਲ ਲੱਗਦੇ ਦਰਖੱਤਾਂ ਨੂੰ ਕੱਟਣ ਗਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਬੰਧਕ ਬਣਾ ਲਿਆ..ਮਾਮਲਾ ਸੰਗਰੂਰ ਦੇ ਪਿੰਡ ਸਮੁਰਾ ਦਾ ਹੈ....ਜਿਥੇ ਕਰੀਬ 3 ਘੰਟੇ ਤੱਕ ਬੰਧਕ ਬਣੇ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ 'ਤੇ ਪੁੱਜੀ ਪੁਲਸ ਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਇਆ ਗਿਆ....ਬੰਧਕ ਜੇ.ਈ ਨੇ ਦੱਸਿਆ ਕਿ ਮਕਾਲ ਮਾਲਕ ਨੇ ਬਿਜਲੀ ਦੀਆਂ ਤਾਰਾਂ ਨੂੰ ਕੁੰਡੀ ਪਾਈ ਹੋਈ ਸੀ,ਜਿਸ ਕਾਰਨ ਉਨ੍ਹਾਂ ਨੇ ਦਰਖੱਤ ਨੂੰ ਕੱਟਣ 'ਚ ਏਤਰਾਜ਼ ਜਤਾਇਆ....ਉਧਰ ਕਿਸਾਨ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ....