Punjab

Amarnath Yatra 2019 : ਇਸ ਖ਼ੂਬਸੂਰਤੀ ਦਾ ਦੂਸਰਾ ਪਹਿਲੂ ਮੁਸ਼ਕਲਾਂ ਭਰਿਆPunjabkesari TV

4 years ago

ਅਮਰਨਾਥ ਯਾਤਰਾ ਦੀ ਜਗਬਾਣੀ 'ਤੇ ਵੱਡੀ ਕਵਰੇਜ 
ਅਮਰਨਾਥ ਗੁਫਾ ਦੇ ਰਸਤੇ 'ਚ ਬਰਫ ਹੀ ਬਰਫ 
ਦੇਖੋ, ਬਰਫ ਨਾਲ ਢਕੇ ਪਹਾੜਾਂ ਦਾ ਖੂਬਸੂਰਤ ਨਜ਼ਾਰਾ 
ਸ਼ੇਸ਼ਨਾਗ ਝੀਲ ਤੋਂ ਅੱਗੇ ਭਾਰੀ ਬਰਫਵਾਰੀ 
ਪਹਾੜਾਂ ਦੀਆਂ ਚੋਟੀਆਂ ਬਰਫ ਨਾਲ ਢੱਕੀਆਂ 
ਪ੍ਰਸ਼ਾਸਨ ਵੱਲੋਂ ਕੀਤੇ ਹਨ ਪੁਖਤਾ ਪ੍ਰਬੰਧ : ਸ਼ਰਧਾਲੂ 
ਬਰਫ਼ 'ਤੇ ਪੈਦਲ ਚੱਲਣ ਲਈ ਆ ਰਹੀ ਪਰੇਸ਼ਾਨੀ : ਸ਼ਰਧਾਲੂ 
 

NEXT VIDEOS