Punjab

ਜ਼ੁਕਾਮ, ਗਲਾ ਦਰਦ ਤੇ ਅੱਖਾਂ 'ਚ ਜਲਣ ਤੋਂ ਪ੍ਰੇਸ਼ਾਨ ਲੋਕ, ਪਹਿਲਾਂ ਵਾਤਾਵਰਨ ਬਚਾਇਆ ਨਹੀਂ !Punjabkesari TV

4 years ago

ਇਹ ਤਸਵੀਰਾਂ ਜੋ ਦੇਖ ਰਹੇ ਹੋ ਪੰਜਾਬ ਦੇ ਮਹਾਂਨਗਰ ਲੁਧਿਆਣਾ ਸ਼ਹਿਰ ਦੀਆਂ ਨੇ। ਜਿੱਥੋਂ ਦੀ ਆਬੋ-ਹਵਾ ਬਹੁਤ ਖਰਾਬ ਹੈ। ਮੌਜੂਦਾ ਸਮੇਂ 'ਚ ਕੋਈ ਵੀ ਚੰਗੀ ਤਰਾਂ ਸਾਹ ਜਾਂ ਸ਼ੁੱਧ ਹਵਾ ਲੈਣ 'ਚ ਅਸਮਰਥ ਹੈ ਕਿਉਂ ਕਿ ਵਾਤਾਵਰਨ 'ਚ ਪ੍ਰਦੂਸ਼ਣ ਬਹੁਤ ਵੱਧ ਚੁੱਕਾ ਹੈ। ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਵੀ ਫੈਲ ਰਹੀਆਂ ਨੇ। ਜਿਵੇ ਗਲਾ ਦਰਦ, ਜ਼ੁਕਾਮ, ਅੱਖਾਂ 'ਚ ਜਲਣ। ਇਸ ਪ੍ਰਦੂਸ਼ਣ ਦਾ ਕਾਰਨ ਪਰਾਲੀਆਂ ਨੂੰ ਅੱਗ ਬਾਅਦ 'ਚ ਪਟਾਕਿਆਂ ਦਾ ਪ੍ਰਦੂਸ਼ਣ ਜਿਸ ਕਾਰਨ ਵਾਤਾਵਰਨ ਦੀ ਹਾਲਤ ਇਸ ਸਮੇਂ ਬਹੁਤ ਨਾਜ਼ੁਕ ਹੈ। ਇਸ ਦੌਰਾਨ ਆਮ ਲੋਕਾਂ ਦਾ ਕਹਿਣਾ ਕਿ ਇੰਨਾ ਦਿੰਨਾ 'ਚ ਓਨਾ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਹ ਲੈਣ 'ਚ ਦਿੱਕਤ ਆ ਰਹੀ ਹੈ।
 

NEXT VIDEOS