Punjab

ਹਵਾ 'ਚ ਘੁੱਲਿਆ 'ਜ਼ਹਿਰ, ਅੱਖਾਂ 'ਚ ਹੋ ਰਹੀ ਜਲਨ, ਸਾਹ ਲੈਣ 'ਚ ਦਿੱਕਤPunjabkesari TV

4 years ago

ਚਾਰੇ ਪਾਸੇ ਧੂੰਆਂ ਹੀ ਧੂੰਆਂ....ਕੀ ਬੱਚਾ ਕੀ ਬਜ਼ੁਰਗ ਸਭਨਾਂ ਦੀਆਂ ਅੱਖਾਂ 'ਚ ਹੋ ਰਹੀ ਜਲਨ....ਅੱਖਾਂ 'ਚ ਜਲਨ ਹੋਣ ਕਾਰਨ ਹਸਪਤਾਲ ਪਹੁੰਚ ਰਹੇ ਨੇ ਲੋਕ....ਹਵਾ 'ਚ ਘੁੱਲ੍ਹੇ ਜ਼ਹਿਰ ਦਾ ਹੀ ਇਹ ਅਸਰ ਐ ਕਿ ਲੋਕਾਂ ਨੂੰ ਇਹ ਤਕਲੀਫ ਝੇਲਣੀ ਪੈ ਰਹੀ ਐ.......ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਅੱਖਾਂ 'ਚ ਜਲਨ, ਸਾਹ ਲੈਣ 'ਚ ਤਕਲੀਫ ਤੇ ਚਮੜੀ ਦੇ ਰੋਗ ਲੱਗ ਰਹੇ ਨੇ....ਪੰਜਾਬ-ਹਰਿਆਣਾ 'ਚ ਪਰਾਲੀ ਨੂੰ ਲਗਾਤਾਰ ਲਗਾਈ ਜਾ ਰਹੀ ਅੱਗ ਕਾਰਨ ਪਹਿਲਾਂ ਹੀ ਪ੍ਰਦੂਸ਼ਣ ਕਾਫੀ ਵੱਧ ਚੁੱਕਿਆ ਸੀ ਤੇ ਹੁਣ ਦੀਵਾਲੀ 'ਤੇ ਹੋਈ ਆਤਿਸ਼ਬਾਜੀ ਨੇ ਕੋਈ ਕਸਰ ਨਹੀਂ ਛੱਡੀ ਐ...ਹਵਾ 'ਚ ਜ਼ਹਿਰ ਘੁੱਲ ਚੁੱਕਿਆ ਐ, ਜਿਸਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਐ...
 

NEXT VIDEOS