Punjab

ਬੱਚਿਆਂ ਨੂੰ ਖਤਰਨਾਕ ਬੀਮਾਰੀ ਵੰਡ ਰਿਹਾ Air Pollution, ਸਾਹਮਣੇ ਆਏ ਡਰਾਵਣੇ ਅੰਕੜੇPunjabkesari TV

4 years ago

ਹਰ ਮਾਂ ਆਪਣੇ ਬੱਚਿਆਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਉਸ ਨੂੰ ਕਾਲਾ ਟਿੱਕਾ ਲਗਾਉਂਦੀ ਹੈ..... ਪਰ ਉਨ੍ਹਾਂ ਜਾਨ ਤੋਂ ਪਿਆਰੇ ਬੱਚਿਆਂ ਨੂੰ ਕਾਲੇ ਧੂੰਏ ਤੋਂ ਬਚਾਉਣ ਲਈ ਸ਼ਾਇਦ ਹੀ ਕੁਝ ਕੀਤਾ ਜਾਂਦਾ ਹੋਵੇ। ਅਸੀਂ ਪ੍ਰਦੂਸ਼ਣ ਦੀ ਗੱਲ ਕਰ ਰਹੇ ਹਾਂ।