Punjab

Women's Day 'ਤੇ Police ਦਾ ਨਾਰੀ ਸ਼ਕਤੀ ਨੂੰ ਸਲਾਮPunjabkesari TV

5 years ago

ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਪੁਲਸ ਵਲੋਂ ਮੋਟਰਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ ... ਪੁਲਸ  ਕਮਿਸ਼ਨਰ ਦੇ ਦਫਤਰ   ਤੋਂ ਚੱਲੀ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦੀ ਹੋਈ ਵਾਪਸ ਪਹੁੰਚੀ... ਰੈਲੀ 'ਚ ਸ਼ਾਮਲ ਪੁਲਸ ਮੁਲਾਜ਼ਮਾਂ ਨੇ ਜਿਥੇ ਆਪਣੇ ਵਾਹਨਾਂ 'ਤੇ ਬੈਨਰ ਲਗਾ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ...ਉਥੇ ਹੀ ਔਰਤ ਦੀ ਸਮਾਜ ਨੂੰ ਮਹਾਨ ਦੇਣ ਬਾਰੇ ਦੱਸਿਆ...ਪੁਲਸ ਅਧਿਕਾਰੀਆਂ ਨੇ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਨਾਰੀ ਸ਼ਕਤੀ ਨੂੰ ਸਲਾਮ ਕੀਤਾ....ਤੇ ਔਰਤਾਂ ਦੀ ਸੁਰੱਖਿਆ ਦਾ ਵਚਨ ਦੁਹਰਾਇਆ 

NEXT VIDEOS