Punjab

ਸਿਪਾਹੀ ਨੇ ਸੀਨੀਅਰ ਅਫਸਰ ਨੂੰ  ਕੁੱਟਿਆ, ਦੇਖੋ ਕੀ ਹੈ ਪੂਰਾ ਮਾਮਲਾPunjabkesari TV

4 years ago

ਪੁਲਸ ਆਮ ਲੋਕਾਂ ਅਤੇ ਅਪਰਾਧੀ ਅਨਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਤਾਂ ਹੋ ਰਹੀ ਐ...ਪਰ ਉਥੇ ਹੀ ਵਿਭਾਗ ਦੇ ਸਾਥੀ ਹੀ ਇਕ-ਦੂਜੇ 'ਤੇ ਹੱਥ ਚਲਾ ਰਹੇ ਨੇ...ਫਜੀਹਤ ਭਰਿਆ ਇਹ ਮਾਮਲਾ ਸੰਗਰੂਰ ਦਾ ਐ....ਜਿਥੇ ਇਕ ਪੁਲਸ ਮੁਲਾਜ਼ਮ ਨੇ ਆਪਣੇ ਹੀ ਸੀਨੀਅਰ ਅਫਸਰ ਦੀ ਕੁੱਟਮਾਰ ਕਰ ਦਿੱਤੀ...ਵਿਵਾਦ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਇਆ.....ਇਥੇ ਇਕ ਸਿਪਾਹੀ ਨੇ ਏ.ਐਸ.ਆਈ. ਰੈਂਕ ਦੇ ਮੁਲਾਜ਼ਮ ਦੀ ਛਿੱਤਰ ਪਰੇਡ ਕਰ ਦਿੱਤੀ.....

NEXT VIDEOS