Punjab

Firing ਕਰ ਦਹਿਸ਼ਤ ਫੈਲਾਉਣ ਵਾਲੇ ArrestPunjabkesari TV

5 years ago

ਅੰਮ੍ਰਿਤਸਰ ਪੁਲਸ ਦੀ ਹਿਰਾਸਤ 'ਚ ਇਹ ਉਹ ਮੁਲਜ਼ਮ ਨੇ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਸੁਲਤਾਨਵਿੰਡ ਰੋਡ 'ਤੇ ਸ਼ਰੇਆਮ ਇਕ ਦੁਕਾਨ ਦੀ ਭੰਨਤੋੜ ਕਰਦਿਆਂ ਗੋਲੀਆਂ ਵੀ ਚਲਾਈਆਂ ਸਨ... ਹੈਰਾਨੀ ਦੀ ਗੱਲ ਤਾਂ ਇਹ ਐ ਕਿ ਇਨ੍ਹਾਂ ਮੁਲਜ਼ਮਾਂ 'ਚ 2 ਇਕ ਪੁਲਸ ਮੁਲਾਜ਼ਮ ਦੇ ਪੁੱਤਰ ਹਨ....ਪੁਲਸ ਨੇ ਇਨ੍ਹਾਂ ਕੋਲੋਂ ਇਕ ਗੈਰ-ਲਾਇਸੰਸੀ ਪਿਸਤੌਲ ਤੇ ਦਾਤਰ ਵੀ ਬਰਾਮਦ ਕੀਤਾ ਐ... ਪੁਲਸ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ... 
 

NEXT VIDEOS