Punjab

Punjab ਤੇ Himachal ਦੀ Police ਨੇ ਭਦਰੌਆ ਨੂੰ ਪਾਇਆ ਘੇਰਾPunjabkesari TV

4 years ago

ਸਰਚ ਆਪਰੇਸ਼ਨ ਦੀਆਂ ਇਹ ਤਸਵੀਰਾਂ ਪਠਾਨਕੋਟ ਦੇ ਇਲਾਕਾ ਭਦਰੋਆ ਤੇ ਪਿੰਡ ਛੰਨੀ ਦੀਆਂ ਨੇ.. ਜਿਥੇ ਦੋ ਸੂਬਿਆਂ ਦੀ ਪੁਲਸ ਨੇ ਪੂਰਾ ਇਲਾਕਾ ਛਾਣ ਮਾਰਿਆ... ਕੀ ਘਰ?...ਤੇ ਕੀ ਆਸੇ-ਪਾਸੇ ਦੀ ਘਾਹ-ਬੂਟੀ... ਕੋਈ ਵੀ ਜਗ੍ਹਾ ਅਜਿਹੀ ਨਹੀਂ ਬਚੀ, ਜਿਥੇ ਪੁਲਸ ਦੀ ਨਜ਼ਰ ਨਾ ਗਈ ਹੋਵੇ... ਦਰਅਸਲ, ਚਿੱਟੇ ਤੇ ਚਿੱਟੇ ਦੇ ਕਾਰੋਬਾਰੀਆਂ ਦੀ ਭਾਲ 'ਚ ਪੰਜਾਬ ਤੇ ਹਿਮਾਚਲ ਦੀ ਪੁਲਸ ਨੇ ਸਾਂਝੀ ਕਾਰਵਾਈ ਕਰਦਿਆਂ ਸਰਚ ਆਪਰੇਸ਼ਨ ਚਲਾਇਆ....ਇਸ ਦੌਰਾਨ ਇਲਾਕੇ ਦੇ ਰਸਤੇ ਸੀਲ ਕਰ ਦਿੱਤੇ ਗਏ... ਤਾਂ ਕਿ ਨਸ਼ਾ ਸਮੱਗਲਰਾਂ ਦੇ ਭੱਜਣ ਦਾ ਕੋਈ ਰਾਹ ਨਾ ਬਚੇ ... ਇਸ ਆਪਰੇਸ਼ਨ ਦੌਰਾਨ ਪੁਲਸ ਨੇ ਕੁਝ ਨਕਦੀ ਬਰਾਮਦ ਕੀਤੀ ...ਤੇ ਇਕ-ਦੋ ਵਿਅਕਤੀਆਂ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ... 
 

NEXT VIDEOS