Punjab

Jaspal ਮਾਮਲੇ 'ਚ ਦੇਖੋ ਹੁਣ ਕੀ ਕਹਿ ਰਹੀ ਹੈ PolicePunjabkesari TV

4 years ago

ਰਾਜਸਥਾਨ ਦੇ ਹਨੂੰਮਾਨ ਗੜ੍ਹ 'ਚ ਨਹਿਰ 'ਚੋਂ ਮਿਲੀ ਲਾਸ਼ ਨੂੰ ਪਰਿਵਾਰ ਵੱਲੋਂ ਜਸਪਾਲ ਦੀ ਲਾਸ਼ ਹੋਣ ਤੋਂ ਇਨਕਾਰ ਕੀਤੇ ਜਾਣ 'ਤੇ ਪੁਲਸ ਹੁਣ  ਡੀਐਨਏ ਕਰਵਾਉਣ ਜਾ ਰਹੀ ਐ...ਪੁਲਸ ਮੁਤਾਬਕ ਲਾਸ਼ ਦਾ ਡੀਐਨਏ ਕਰਵਾਇਆ ਜਾਵੇਗਾ ਤਾਂ ਜੋ ਵਿਗਿਆਨਿਕ ਤਰੀਕੇ ਨਾਲ ਲਾਸ਼ ਦੀ ਪਛਾਣ ਹੋ ਸਕੇ...ਉਨ੍ਹ ਕਿਹਾ ਕਿ ਪੁਲਸ ਕਿਸੇ ਵੀ ਸ਼ੰਕਾ ਨੂੰ ਲੈ ਕੇ ਰਿਸਕ ਨਹੀਂ ਲੈਣਾ ਚਾਹੁੰਦੀ 

NEXT VIDEOS