Punjab

ਪੰਜਾਬ ਪੁਲਿਸ ਨੇ ਸਬਜ਼ੀ ਪਿੱਛੇ ਕੁੱਟ ਸੁੱਟਿਆ ਗਰੀਬ, ਦੇਖੋ VideoPunjabkesari TV

4 years ago

ਇਹ ਗੁੰਡਾ ਰੂਪ ਹੈ ਮੋਗਾ ਪੁਲਿਸ ਦਾ, ਵੀਡੀਓ ਮੋਗਾ ਦੇ ਕੋਟਕਪੂਰਾ ਬਾਈਪਾਸ ਦੀ ਹੈ ਜਿਥੇ ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਨੇ ਹਰਸ਼ ਕੁਮਾਰ ਨਾਂਅ ਦੇ ਸ਼ਖਸ ਦੀ ਕੁੱਟਮਾਰ ਕੀਤੀ ਤੇ ਇਹ ਸਾਰੀ ਘਟਨਾ ਪੀੜਤ ਨੇ ਆਪਣੇ ਮੁਬਾਈਲ ਫੋਨ 'ਚ ਕੈਦ ਕਰ ਲਈ। ਪੀੜਤ ਹਰਸ਼ ਦਾ ਕਹਿਣਾ ਕਿ ਉਹ ਸਬਜ਼ੀ ਲੈਕੇ ਆਪਣੇ ਕੈਂਟਰ 'ਤੇ ਕੋਟਕਪੂਰਾ ਜਾ ਰਿਹਾ ਸੀ ਕਿ ਪੁਲਸ ਮੁਲਾਜ਼ਮਾਂ ਨੇ ਉਸਨੂੰ ਰੋਕਿਆ ਤੇ ਪੈਸੇ ਅਤੇ ਸਬਜ਼ੀ ਦੀ ਮੰਗ ਕਰਨ ਲੱਗੇ। ਦੋਹਾਂ ਚੋ ਕੁੱਝ ਵੀ ਦੇਣ ਤੋਂ ਨਾ ਕਰਨ 'ਤੇ ਪੁਲਿਸ ਮਮੁਲਾਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। 
 

NEXT VIDEOS