Punjab

ਹੈਰੋਇਨ ਸਣੇ Don ਤੇ ਪਿਸਤੌਲ ਨਾਲ Sajjan ਗ੍ਰਿਫਤਾਰPunjabkesari TV

5 years ago

ਅੰਮ੍ਰਿਤਸਰ ਪੁਲਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ, ਜਦੋਂ ਸੀ ਆਈ ਏ ਸਟਾਫ ਨੇ ਵੱਖ-ਵੱਖ ਮਾਮਲਿਆਂ 'ਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਐ... ਪੁਲਸ ਨੇ ਇਨ੍ਹਾਂ ਕੋਲੋਂ ਇਕ ਪਿਸਤੌਲ, ਕੁਝ ਹੈਰੋਇਨ ਤੇ ਚੋਰੀ ਦੀ ਇਕ ਕਾਰ ਬਰਾਮਦ ਕੀਤੀ ਐ .... ਪੁਲਸ ਮੁਤਾਬਕ ਡੌਨ ਨਾਂ ਦੇ ਵਿਅਕਤੀ ਕੋਲੋਂ ਹੈਰੋਇਨ ਬਰਾਮਦ ਹੋਈ ਐ ...ਜਦਕਿ ਪਿਸਟੌਲ  ਸਣੇ  ਫੜੇ ਗਏ ਕਰਣ ਤੇ ਸਾਜਣ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ...
 

NEXT VIDEOS