Punjab

ਸੀਆਈਏ ਸਟਾਫ 'ਤੇ ਮਹਿਲਾ ਨੂੰ ਕੁੱਟਣ ਦੇ ਲੱਗੇ ਦੋਸ਼Punjabkesari TV

4 years ago

ਪੰਜਾਬ ਪੁਲਸ 'ਤੇ ਇਕ ਵਾਰ ਫੇਰ ਕੁੱਟਮਾਰ ਦੇ ਦੋਸ਼ ਲੱਗੇ ਨੇ....ਇਸ ਵਾਰ ਦੋਸ਼ ਤਰਨਤਾਰਨ ਦੇ ਸੀਆਈਏ ਸਟਾਫ 'ਤੇ ਲੱਗੇ ਨੇ ਤੇ ਦੋਸ਼ ਇਕ ਮਹਿਲਾ ਨੇ ਲਗਾਏ ਨੇ...ਮਹਿਲਾ ਮੁਤਾਬਕ ਸੀਆਈਏ ਸਟਾਫ ਦੀ ਪੁਲਸ ਉਨ੍ਹਾਂ ਦੇ ਘਰ ਆਈ ਤੇ ਉਸਦੇ ਪਤੀ ਬਾਰੇ ਪੁੱਛਗਿੱਛ ਕੀਤੀ...ਉਸਨੇ ਪਤੀ ਬਾਰੇ ਕੁਝ ਪਤਾ ਨਾ ਹੋਣ ਦਾ ਆਖਿਆ ਤਾਂ ਪੁਲਸ ਮੁਲਾਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ...

NEXT VIDEOS