Punjab

ਹਾਦਸੇ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਮੌਤPunjabkesari TV

4 years ago

ਜਗਰਾਓਂ ਦੇ ਪਿੰਡ ਲੀਲਾ ਮੇਘ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਇਕ ਹਾਦਸੇ 'ਚ ਮੌਤ ਹੋ ਗਈ...ਗਗਨਦੀਪ ਸਿੰਘ ਗਗਨਾ ਬੀਤੀ ਰਾਤ ਮੱਲਾਂਪੁਰ ਤੋਂ ਵਾਪਸ ਆਪਣੇ ਘਰ ਜਗਰਾਓਂ ਆ ਰਿਹਾ ਸੀ ਕਿ ਪਿੰਡ ਚੌਕੀਮਾਨ ਨੇੜੇ ਟੋਲ ਪਲਾਜਾ 'ਤੇ ਬੰਦ ਕੀਤੇ ਹੋਏ ਬੈਰੀਕੇਟ ਨਾਲ ਉਸਦਾ ਬੁਲੇਟ ਮੋਟਰਸਾਈਕਲ ਟਕਰਾ ਗਿਆ ਤੇ ਹਾਦਸੇ 'ਚ ਗਗਨਦੀਪ ਦੀ ਮੌਤ ਹੋ ਗਈ....

NEXT VIDEOS