Punjab

Plastic ਮੁਕਤ ਭਾਰਤ ਮੁਹਿੰਮ ’ਤੇ 7 ਕਰੋੜ ਵਪਾਰੀਆਂ ਦਾ ਵੱਡਾ ਫੈਸਲਾPunjabkesari TV

4 years ago

ਪ੍ਰਧਾਨ ਮੰਤਰੀ ਮੋਦੀ ਦੇ ਸਿੰਗਲ ਯੂਜ਼ ਪਲਾਸਟਿਕ ਮੁਕਤ ਭਾਰਤ ਬਨਾਉਣ ਦੇ ਸਪਨੇ ਨੂੰ ਪੂਰਾ ਕਰਨ ਲਈ ਵਪਾਰੀ ਵਰਗ ਵੀ ਸਹਿਯੋਗ ਦੇਣ ਲਈ ਵੱਡੇ ਪੱਧਰ ’ਤੇ ਅੱਗੇ ਆਇਆ ਹੈ....ਦਰਅਸਲ ਪ੍ਰਧਾਨ ਮੰਤਰੀ ਮੋਦੀ ਵਲੋਂ ਪਲਾਸਟਿਕ ਮੁਕਤ ਭਾਰਤ ਬਨਾਉਣ ਦੀ ਮੁਹਿੰਮ 2 ਅਕਤੂਬਰ ਤੋਂ ਆਰੰਭੀ ਜਾਵੇਗੀ....ਤੇ ਇਸ ਮੁਹਿੰਮ ਤਹਿਤ ਮੋਦੀ ਭਾਰਤ ਨੂੰ ਸਾਲ 2022 ਤੱਕ ਪਲਾਸਟਿਕ ਮੁਕਤ ਦੇਸ਼ ਬਨਾਉਣਾ ਚਾਹੁੰਦੇ ਨੇ..

NEXT VIDEOS