Punjab

Patiala 'ਚ NCC Training ਜਹਾਜ਼ ਕਰੈਸ਼,1 ਮੌਤ 2 ਜ਼ਖਮੀPunjabkesari TV

4 years ago

#Patiala #NCC #Aeroplane
ਪਟਿਆਲਾ 'ਚ NCC ਦਾ ਟਰੇਨਿੰਗ ਜਹਾਜ ਕਰੈਸ਼
ਆਰਮੀ ਇਲਾਕੇ 'ਚ ਡਿੱਗਿਆ ਜਹਾਜ
ਮਾਈਕਰੋ ਲਾਈਟ ਹਵਾਈ ਜਹਾਜ ਹੋਇਆ ਹਾਦਸਾ ਗ੍ਰਸਤ
ਵਿੰਗ ਕਮਾਂਡਰ ਜੀ.ਐੱਸ. ਚੀਮਾ ਦੀ ਹੋਈ ਮੌਤ
ਜਹਾਜ 'ਚ ਸਵਾਰ 2 ਕੈਡਿਟ ਹੋਏ ਗੰਭੀਰ ਜ਼ਖਮੀ  
ਜ਼ਖਮੀਆਂ ਨੂੰ ਮਿਲਟਰੀ ਹਸਪਤਾਲ ਕਰਵਾਇਆ ਗਿਆ ਭਰਤੀ 

NEXT VIDEOS