Punjab

Pirmal Singh ਦਾ U-Turn- AAP ਨੂੰ ਦੱਸਿਆ 2022 'ਚ Punjab ਜਿੱਤਣ ਦਾ ਮੰਤਰPunjabkesari TV

4 years ago

ਪਿਰਮਲ ਸਿੰਘ ਦੀ ਕੇਜਰੀਵਾਲ ਤੇ 'ਆਪ' ਨੂੰ ਵਧਾਈ
 ਭਦੌੜ ਤੋਂ 'ਆਪ' ਦੇ ਬਾਗੀ ਵਿਧਾਇਕ ਹਨ ਪਿਰਮਲ ਸਿੰਘ

'ਆਪ' ਛੱਡ ਸੁਖਪਾਲ ਖਹਿਰਾ ਦਾ ਦਿੱਤਾ ਸੀ ਸਾਥ
ਪਿਰਮਲ ਨੇ ਮੁੜ 'ਆਪ' 'ਚ ਮੁੜਣ ਦਾ ਦਿੱਤਾ ਇਸ਼ਾਰਾ
'ਆਪ' ਨੂੰ ਦੱਸਿਆ - 2022 'ਚ ਪੰਜਾਬ ਜਿੱਤਣ ਦਾ ਮੰਤਰ
ਪੰਜਾਬ 'ਚ ਨਾਰਾਜ਼ 'ਆਪ' ਆਗੂਆਂ ਨੂੰ ਮਨਾਉਣ ਦੀ ਲੋੜ
'ਪੰਜਾਬ ਜਿੱਤਣ ਲਈ ਸਥਾਨਕ ਲੀਡਰਾਂ ਨੂੰ ਨਾਲ ਲੈ ਕੇ ਤੁਰਣਾ ਪਵੇਗਾ'
ਚਾਪਲੂਸਾਂ ਨੂੰ ਖੁਸ਼ ਕਰਨ ਦੇ ਚੱਕਰ 'ਚ 'ਆਪ' ਨੂੰ ਹੋਇਆ ਨੁਕਸਾਨ
ਆਮ ਆਦਮੀ ਪਾਰਟੀ ਨਾਲ ਸੀ, ਹਾਂ ਤੇ ਹਮੇਸ਼ਾ ਰਹਾਂਗੇ : ਪਿਰਮਲ ਸਿੰਘ
ਬਾਗੀ ਵਿਧਾਇਕਾਂ ਦੀ ਸਲਾਹ- ਨਾਰਾਜ਼ ਲੀਡਰਾਂ ਨੂੰ ਮਨਾ ਲਵੇ 'ਆਪ'