Punjab

Bhagwant Mann ਦੀ 'ਗੋਦ' Village Benra ਨੂੰ ਕਿੰਨੀਂ ਕੁ ਆਈ ਰਾਸ, ਦੇਖੋ ReportPunjabkesari TV

5 years ago

ਐੱਮ. ਪੀਜ਼ ਵੱਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਪੰਜ ਸਾਲ ਪਹਿਲਾਂ ਕਈ ਪਿੰਡ ਗੋਦ ਲਏ ਗਏ ਸਨ.... ਹੁਣ ਜਦੋਂ ਦੁਬਾਰਾ ਲੋਕ ਸਭਾ ਚੋਣਾਂ ਸਿਰ 'ਤੇ ਨੇ.... ਤਾਂ ਵਾਰ ਉਨ੍ਹਾਂ ਪਿੰਡਾਂ ਦਾ ਹਾਲ ਜਾਣ ਲੈਂਦੇ ਹਾਂ.... ਜਿਹੜੇ ਮੰਤਰੀਆਂ ਦੀ ਗੋਦ ਦੀ ਸ਼ਿੰਗਾਰ ਬਣੇ ਸਨ.... ਇਸੇ ਤਹਿਤ ਪੇਸ਼ ਹੈ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦੇ ਗੋਦ ਲਏ ਪਿੰਡ 'ਬੇਨੜਾ' ਦਾ ਰਿਪੋਰਟ ਕਾਰਡ.... ਪਿੰਡ ਵਾਸੀਆਂ ਤੋਂ ਹੀ ਜਾਣਦੇ ਹਾਂ ਕਿ ਇਸ ਪਿੰਡ ਵਿਚ ਕੀ ਵਿਕਾਸ ਹੋਇਆ ਤੇ ਕਿਹੜੇ ਕੰਮ ਨੇ ਜੋ ਅਜੇ ਵੀ ਅਧੂਰੇ ਪਏ ਨੇ...