Punjab

Missing Air Force An-32 'ਚ ਸਵਾਰ ਸੀ ਪਾਇਲਟ Mohit GargPunjabkesari TV

4 years ago

ਭਾਰਤੀ ਹਵਾਈ ਸੈਨਾ ਦੇ ਲਾਪਤਾ ਏ.ਐਨ.-32 ਜਹਾਜ਼ 'ਚ ਸਮਾਣਾ ਨਿਵਾਸੀ ਮੋਹਿਤ ਗਰਗ ਵੀ ਸਵਾਰ ਸੀ। ਮੋਹਿਤ ਗਰਗ ਭਾਰਤੀ ਹਵਾਈ ਫੌਜ 'ਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾਅ ਰਿਹਾ ਐ...ਜੋਰਹਾਟ ਤੋਂ ਉਡਾਣ ਭਰਨ ਮਗਰੋਂ ਐਂਟੋਨੋਵਾ ਏ.ਐੱਨ-32 ਜਹਾਜ਼ ਲਾਪਤਾ ਹੋ ਗਿਆ ਐ...ਜਹਾਜ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਮਗਰੋਂ ਮੋਹਿਤ ਗਰਗ ਦੇ ਪਿਤਾ ਸੁਰਿੰਦਰ ਗਰਗ ਤੇ ਹੋਰ ਪਰਿਵਾਰਿਕ ਮੈਂਬਰ ਆਸਾਮ ਦੇ ਹਵਾਈ ਸੈਨਾ ਹੈੱਡ ਕੁਆਟਰ ਪਹੁੰਚ ਗਏ ਨੇ..ਪਰਿਵਾਰ ਨੂੰ ਇਸਦੀ ਜਾਣਕਾਰੀ ਮੋਹਿਤ ਗਰਗ ਦੀ ਪਤਨੀ ਤੋਂ ਮਿਲੀ ਸੀ, ਜੋ ਆਸਾਮ 'ਚ ਹੀ ਇਕ ਬੈਂਕ 'ਚ ਕੰਮ ਕਰਦੀ ਐ...
 

NEXT VIDEOS