Punjab

ਸੀ.ਐੱਮ ਸਮੇਤ 117 ਵਿਧਾਇਕਾਂ ਨੇ ਫਤਿਹਵੀਰ ਨੂੰ ਕੀਤਾ ਯਾਦPunjabkesari TV

4 years ago

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚ ਮਾਨਸੂਨ ਇਜਲਾਸ ਦਾ ਪਹਿਲਾ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸਮਾਪਤ ਹੋਇਆ.ਸੁਨਾਮ ਦੇ ਪਿੰਡ ਭਗਵਾਨਪੁਰ ਚ ਖੁੱਲੇ ਬੋਰਵੈਲ ਚ ਜਾਨ ਗਵਾਉਣ ਵਾਲੇ ਦੋ ਸਾਲਾ ਫਤਿਹਵੀਰ ਨੂੰ ਇਸ ਮੌਕੇ ਪੂਰੇ ਸਦਨ ਵਲੋਂ ਯਾਦ ਕੀਤਾ ਗਿਆ.ਸਪੀਕਰ ਰਾਣਾ ਕੇ.ਪੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਮਾਮ ਮੰਤਰੀਆਂ ਅਤੇ ਵਿਧਾਇਕਾਂ ਨੇ ਇਸ ਨੰਨ੍ਹੀ ਰੂਹ ਨੂੰ ਸ਼ਰਧਾਜਲੀ ਦਿੱਤੀ.