Punjab

ਪੁਲਵਾਮਾ ਹਮਲੇ ਤੋਂ ਬਾਅਦ Punjab-Jammu Border Seal , ਵਧਾਈ ਚੌਕਸੀPunjabkesari TV

5 years ago

ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਪੁਲਸ ਨੇ ਪੰਜਾਬ-ਜੰਮੂ ਹੱਦ ਸੀਲ ਕਰ ਦਿੱਤੀ ਗਈ ਐ... ਤੇ ਨਾਲ ਹੀ ਪੰਜਾਬ ਦੀਆਂ ਇੰਟਰ ਸਟੇਟ ਹੱਦਾਂ 'ਤੇ ਚੌਕਸੀ ਵੀ ਵਧਾ ਦਿੱਤੀ ਗਈ ਐ... ਤਸਵੀਰਾਂ ਮਾਧੋਪੁਰ ਬੈਰੀਅਰ ਦੀਆਂ ਨੇ, ਜਿਥੇ ਪੁਲਸ ਸੁਰੱਖਿਆ ਵਧਾ ਦਿੱਤੀ ਗਈ ਐ ... ਪੂਰੀ ਤਰ੍ਹਾਂ ਮੁਸਤੈਦ ਪੁਲਸ ਦੇ ਜਵਾਨ ਪਠਾਨਕੋਟ ਦੇ ਰਸਤੇ ਜੰਮੂ ਤੋਂ ਆਉਣ-ਜਾਣ ਵਾਲੇ ਹਰ ਵਾਹਨ 'ਤੇ ਨਜ਼ਰਾਂ ਜਮਾਈ ਬੈਠੇ ਨੇ... ਡਾਗ ਸਕੁਐਡ ਦੀ ਮਦਦ ਨਾਲ ਹਰ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਐ ....