Punjab

ਜੇਲ 'ਚ ਰਹਿ ਕਿ ਵੀ ਨਹੀਂ ਸੁਧਰਿਆ ਇਹ ਸਖਸ਼ ਫਿਰ ਤੋਂ ਗ੍ਰਿਫਤਾਰPunjabkesari TV

4 years ago

ਮਾਮਲਾ ਪਠਾਨਕੋਟ ਦੇ ਪਿੰਡ ਤਾਰਾਗੜ੍ਹ ਦਾ ਹੈ ਜਿਥੇ ਪੁਲਿਸ ਨੇ ਇੱਕ ਸ਼ਖਸ ਨੂੰ 32 ਬੋਰ ਪਿਸਟਲ, 6 ਜਿੰਦਾ ਕਾਰਤੂਸ ਅਤੇ 250 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਆਰੋਪੀ 'ਤੇ ਪਹਿਲਾਂ ਤੋਂ ਹੀ ਕਈ ਪਰਚੇ ਦਾਖਲ ਹਨ ਤੇ ਜ਼ਮਾਨਤ ਤੇ ਬਾਹਰ ਸੀ। ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਆਰੋਪੀ 'ਤੇ ਨਜ਼ਰ ਬਣਾਈ ਹੋਈ ਸੀ ਤੇ ਰਸਤੇ 'ਚ ਰੋਕ ਇਸਦੀ ਜੱਦ ਜਾਂਚ ਕੀਤੀ ਗਈ ਤਾਂ ਇਹ ਸਭ ਬਰਾਮਦਗੀ ਹੋਈ।  
 

NEXT VIDEOS