Punjab

ਜਾਣੋ ਕਿੰਨਾ Powerful ਹੈ ਤੁਹਾਡੇ ਦੇਸ਼ ਦਾ Passport ?Punjabkesari TV

4 years ago

ਪਾਸਪੋਰਟ... ਅੱਜ ਹਰ ਵਿਅਕਤੀ ਲਈ ਜਰੂਰੀ ਦਸਤਾਵੇਜ਼ ਬਣ ਚੁੱਕਿਆ ਐ ... ਤੇ ਕਿਸੇ ਵੀ ਦੇਸ਼ 'ਚ ਜਾਣ ਲਈ ਸਭ ਤੋਂ ਪਹਿਲਾਂ ਪਾਸਪੋਰਟ ਦੀ ਹੀ ਲੋੜ ਪੈਂਦੀ ਐ ...ਅੱਜ ਦੇ ਸਮੇਂ 'ਚ ਪਾਸਪੋਰਟ ਬਣਾਉਣਾ ਬੇਸ਼ੱਕ ਕਾਫੀ ਸੌਖਾ ਹੋ ਗਿਆ ਐ... ਤੇ ਬਹੁਤ ਸਾਰੇ ਲੋਕਾਂ ਕੋਲ ਪਾਸਪੋਰਟ ਹਨ... ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਭਾਰਤੀ ਪਾਸਪੋਰਟ ਕਿੰਨੀ ਤਰ੍ਹਾਂ ਦੇ ਹੁੰਦੇ ਹਨ..ਅੱਜ ਅਸੀਂ ਤੁਹਾਨੂੰ ਨਾ ਸਿਰਫ ਭਾਰਤੀ ਪਾਸਪੋਰਟ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਵਾਂਗੇ , ਬਲਕਿ ਇਹ ਵੀ ਦੱਸਾਂਗੇ ਕਿ ਇੰਡੀਅਨ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਐ...
 

NEXT VIDEOS