Punjab

ਪਰਮਿੰਦਰ ਢੀਂਡਸਾ ਨੇ ਅੱਜ ਕੀਤੀ ਦਿਲ ਦੀ ਗੱਲ, ਸੁਣੋਂ ਕੀ ਕਿਹਾPunjabkesari TV

4 years ago


ਅਕਾਲੀ ਅਹੁਦੇਦਾਰਾਂ ਵੱਲੋਂ ਪਾਏ ਮਤੇ 'ਤੇ ਬੋਲੇ ਪਰਮਿੰਦਰ ਢੀਂਡਸਾ  
ਸਾਨੂੰ ਕੋਈ ਫਰਕ ਨਹੀਂ ਪੈਂਦਾ, ਵਰਕਰ ਸਾਡੇ ਨਾਲ
ਅਕਾਲੀ ਆਗੂਆਂ ਤੇ ਵਰਕਰ ਮਤਾ ਪਾ ਕੀਤੀ ਹੈ ਕਾਰਵਾਈ ਦੀ ਮੰਗ
ਹਾਈਕਮਾਂਡ ਨੂੰ ਖੁਸ਼ ਕਰਨ ਲਈ ਦਿੱਤੇ ਜਾ ਰਹੇ ਬਿਆਨ : ਪਰਮਿੰਦਰ ਢੀਂਡਸਾ
ਪਾਰਟੀ ਉਦੇਸ਼ਾਂ ਤੋਂ ਭਟਕ ਜਾਵੇ ਤਾਂ ਸਿਰਫ ਨਾਂ ਦੀ ਰਹਿ ਜਾਂਦੀ : ਢੀਂਡਸਾ
ਅਸੀਂ ਆਪਣੇ ਸਟੈਂਡ 'ਤੇ ਦ੍ਰਿੜਤਾ ਨਾਲ ਖੜੇ ਹਾਂ : ਪਰਮਿੰਦਰ ਢੀਂਡਸਾ
ਪਾਰਟੀ ਦੇ ਵਰਕਰ ਤੇ ਸ਼ੁਭ ਚਿੰਤਕਾਂ ਤੱਕ ਕਰਾਂਗੇ ਪਹੁੰਚ : ਢੀਂਡਸਾ
ਨਵਜੋਤ ਸਿੰਘ ਸਿੱਧੂ ਬਾਰੇ ਮੁੜ ਬੋਲੇ ਪਰਮਿੰਦਰ ਢੀਂਡਸਾ

NEXT VIDEOS