Punjab

ਬਾਦਲ ਦੀ ਸਿਹਤ ਖਰਾਬ, ਪਰ ਕੱਲ੍ਹ ਜ਼ਰੂਰ ਜਾਣਗੇ ਕਰਤਾਰਪੁਰ ਸਾਹਿਬPunjabkesari TV

4 years ago

ਸਾਬਕਾ ਮੁੱਖ ਮੰਤਰੀ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ 
ਲਾਂਘਾ ਖੁੱਲ੍ਹਣ 'ਤੇ ਸਾਬਕਾ ਮੁੱਖ ਮੰਤਰੀ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ 
ਕੱਲ੍ਹ ਜੱਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ ਬਾਦਲ
ਸਿੱਧੂ ਨੂੰ ਲਾਂਘੇ ਦਾ ਕ੍ਰੈਡਿਟ ਦੇਣ ਤੋਂ ਕੀਤੀ ਨਾਂਹ
ਕਿਹਾ-'ਸਿੱਧੂ ਨਹੀਂ ਲੋਕਾਂ ਦੀਆਂ ਅਰਦਾਸਾਂ ਕਾਰਨ ਖੁੱਲ੍ਹ ਰਿਹਾ ਲਾਂਘਾ' 
ਲਾਂਘਾ ਖੋਲ੍ਹਣ ਵਿਚ ਸਿੱਧੂ ਦਾ ਕੋਈ ਰੋਲ ਨਹੀਂ: ਬਾਦਲ
ਬੋਲੇ, 'ਸਿੱਧੂ ਨੂੰ ਨਹੀਂ ਕਰਦਾ ਨਫਰਤ' 
 

NEXT VIDEOS