Punjab

ਢਾਈ ਏਕੜ ਤੋਂ ਵੱਧ ਵਾਲੇ ਕਿਸਾਨ ਨੂੰ Pension ਨਹੀਂ ਤਾਂ Badal ਨੂੰ ਕਿਉਂ?Punjabkesari TV

4 years ago

#Pension #CMBadal #ParkashSInghBadal  

ਪੰਜਾਬ ਸਰਕਾਰ ਦੀ ਪੋਲ ਖੋਲ੍ਹ ਰਿਹਾ ਸਰਕਾਰੀ ਅਫਸਰ
ਢਾਈ ਏਕੜ ਤੋਂ ਵੱਧ ਜ਼ਮੀਨ ਵਾਲੇ ਨੂੰ ਕਿਉਂ ਨਹੀਂ ਮਿਲਦੀ ਪੈਨਸ਼ਨ?
ਬਾਦਲ ਕਿਵੇਂ ਲੈ ਰਿਹਾ 5 ਲੱਖ 26 ਹਜ਼ਾਰ ਪੈਨਸ਼ਨ
ਅਫਸਰਾਂ, MLAs ਦੀ ਵੀ ਪੈਨਸ਼ਨ ਕੀਤੀ ਜਾਵੇ ਬੰਦ
'50 ਪੈਸਿਆਂ ਦਾ ਜਨਮ ਸਰਟੀਫਿਕੇਟ 160 'ਚ ਵੇਚਦੀ ਸਰਕਾਰ'
ਸਰਕਾਰ ਮੁਨਾਫਾ ਬਹੁਤ ਲੈ ਰਹੀ
ਹਰ ਚੀਜ਼ 'ਤੇ ਟੈਕਸ ਫਿਰ ਵੀ ਪੰਜਾਬ ਗਰੀਬ ਕਿਵੇਂ
ਪੰਜਾਬ ਦੇ ਸਿਰ ਤੋਂ ਪੌਣੇ ਤਿੰਨ ਲੱਖ ਕਰੋੜ ਦਾ ਕਰਜ਼ਾ ਲੈ ਕੇ ਖਾ ਗਏ