Punjab

ਸਰਦਾਰ ਬਾਦਲ ਦੀ ਸੁਖਬੀਰ ਬਾਦਲ ਨੂੰ ਭਾਵੁਕ ਅਪੀਲPunjabkesari TV

4 years ago

ਮੁਕਤਸਰ- ਹਰਿਆਣਾ ਚ ਵਿਦਾਨ ਸਭਾ ਚੋਣਾ ਹੋਣ ਜਾ ਰਹੀਆਂ ਹਨ .ਅਜਿਹੇ ਚ ਅਕਾਲੀ ਦਲ ਵਲੋਂ ਭਾਜਪਾ ਦੇ ਖਿਲਾਫ ਚੋਣ ਲੜੇ ਜਾਣ ਦੀਆਂ ਖਬਰਾਂ ਸਾਹਮਨੇ ਆਂ ਰਹੀਆਂ ਹਨ.ਇਸ ਬਾਬਤ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਾਜਪਾ ਨਾਲ ਸਬੰਧਾਂ ਨੂੰ ਲੈ ਕੇ ਆਪਣੀ ਪਾਰਟੀ ਅਤੇ ਸੁਖਬੀਰ ਬਾਦਲ ਨੂੰ ਭਾਵੁਕ ਅਪੀਲ ਕੀਤੀ ਹੈ.