Punjab

Raja Warring ਦਾ ਵੱਡੇ Badal ਨੇ ਉਡਾਇਆ ਮਖੌਲ!Punjabkesari TV

4 years ago

ਬਠਿੰਡਾ ਤੋਂ ਚੋਣ ਹਾਰਨ ਦੇ ਬਾਅਦ ਵੀ ਰਾਜਾ ਵੜਿੰਗ ਦੇ ਵਿਵਾਦਿਤ ਬਿਆਨ ਰੁਕਣ ਦਾ ਨਾ ਨਹੀਂ ਲੈ ਰਹੇ , ਬੀਤੇ ਦਿਨ ਵੀ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਅਫ਼ਸਰਸ਼ਾਹੀ ਬਾਰੇ ਵਿਵਾਦਤ ਬਿਆਨ ਦਿੱਤਾ ਸੀ ਜਿਸਦਾ ਸਿਆਸੀ ਹਲਕਿਆਂ 'ਚ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ,

NEXT VIDEOS