Punjab

ਪਰਾਲੀ ਨੂੰ ਲੈ SC ਦਾ ਆਇਆ ਇਹ ਆਦੇਸ਼, ਕਿਸਾਨ ਜ਼ਰੂਰ ਦੇਖਣ ਖਬਰPunjabkesari TV

4 years ago

  ਪਰਾਲੀ ਮਾਮਲੇ 'ਚ ਲੱਗੀ ਹੋਈ ਸੀ ਪਟੀਸ਼ਨ  
'ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਮੁਆਵਜ਼ਾ'
ਪਰਾਲੀ ਨਾ ਸਾੜ੍ਹਣ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇ ਮੁਆਵਜ਼ਾ
'ਪੰਜਾਬ, ਕੇਂਦਰ ਤੇ ਹੋਰ ਸੂਬੇ ਪਾਲਸੀ ਬਣਾ ਕੇ ਕੋਰਟ 'ਚ ਦੇਣ'
 ਪਰਾਲੀ ਦਾ ਕਿਵੇਂ ਕੀਤਾ ਜਾ ਸਕਦਾ ਹੈ ਇਸਮੇਤਾਲ
ਮਸ਼ੀਨਾਂ ਜਾਂ ਤਾਂ ਮੁਫਤ ਦਿੱਤੀਆਂ ਜਾਣ ਜਾ ਕਿਰਾਏ 'ਤੇ ਦਿੱਤੀਆਂ ਜਾਣ
3 ਹਫਤਿਆਂ 'ਚ ਕੇਂਦਰ, ਪੰਜਾਬ ਤੇ ਯੂਪੀ ਕੋਰਟ ਨੂੰ ਦੇਣ ਜਵਾਬ
 

NEXT VIDEOS