Punjab

ਪੰਡਿਤਾਂ ਦੀ ਹਵੇਲੀ 'ਚ ਵਿਰਸੇ ਦਾ ਖਜ਼ਾਨਾPunjabkesari TV

4 years ago

ਬਦਲਾਅ ਸਮੇਂ ਦਾ ਨਿਯਮ ਹੈ ਤੇ ਸਮੇਂ ਦੀ ਚਾਲ ਵਿਚ ਬਹੁਤ ਕੁਝ ਅਲੋਪ ਹੋ ਜਾਂਦਾ ਹੈ...ਅਜਿਹਾ ਪੁਰਾਣੀਆਂ ਚੀਜ਼ਾਂ ਨਾਲ ਵੀ ਹੁੰਦਾ ਹੈ.... ਪਰ ਕੁਝ ਕੁਝ ਲੋਕ ਹੁੰਦੇ ਨੇ, ਜੋ ਸਮੇਂ ਨੂੰ ਬੰਨ੍ਹ ਕੇ ਰੱਖਣ ਦੇ ਸ਼ੌਕੀਨ ਹੁੰਦੇ ਨੇ.... ਅਜਿਹਾ ਹੀ ਇਕ ਸ਼ਖਸ ਹੈ... ਸੰਗਰੂਰ ਦੇ ਈਲਵਾਲ ਪਿੰਡ ਦਾ ਰਹਿਣ ਵਾਲਾ ਪ੍ਰੇਮ ਸ਼ਰਮਾ.... ਪ੍ਰੇਮ ਸ਼ਰਮਾ ਨੇ ਆਪਣੇ ਘਰ ਵਿਚ ਪੁਰਾਤਨ ਵਿਰਸੇ ਨੂੰ ਸਾਂਭ ਕੇ ਰੱਖਿਆ ਹੈ.... ਤੇ ਇਸ ਨੂੰ ਨਾਮ ਦਿੱਤਾ ਹੈ ਪੰਡਿਤਾਂ ਦੀ ਹਵੇਲੀ....
 

NEXT VIDEOS