Punjab

ਪਕੌੜਿਆਂ ਤੋਂ ਰੁੱਸੇ Akali, Ghubaya ਦੇ ਹੱਕ 'ਚ ਲਾਏ ਨਾਅਰੇPunjabkesari TV

4 years ago

ਤਸਵੀਰਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੀਆਂ ਨੇ...ਜਿਥੇ ਅਕਾਲੀ ਦਲ ਦੇ ਸਮਾਗਮ 'ਚ ਪਕੌੜਿਆਂ ਨੂੰ ਲੈ ਕੇ ਹੰਗਾਮਾ ਹੋ ਗਿਆ....ਦਰਅਸਲ ਫਿਰੋਜ਼ਪੁਰ 'ਚ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਦੇ ਹੱਕ 'ਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ..ਜਿਸ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੁਖਬੀਰ ਦੇ ਹੱਕ 'ਚ ਵੋਟਾਂ ਮੰਗੀਆਂ ਗਈਆਂ....ਰੈਲੀ ਤੋਂ ਬਾਅਦ ਵਰਕਰਾਂ ਲਈ ਚਾਹ ਪਕੌੜਿਆਂ ਦਾ ਪ੍ਰਬੰਧ ਕੀਤਾ ਗਿਆ ਪਰ ਪਕੌੜੇ ਘੱਟ ਪੈਣ ਕਾਰਨ ਜੋ ਹੋਇਆ ਤੁਸੀਂ ਵੀ ਦੇਖ ਲਓ....
 

NEXT VIDEOS