Punjab

Pakistan ਦੇ Sikh Leader Radesh Singh Tony ਨੇ ਲਿਆ ਦੇਸ਼ ਛੱਡਣ ਦਾ ਫੈਸਲਾPunjabkesari TV

4 years ago

ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ 'ਤੇ ਹੋਣ ਵਾਲਾ ਤਸ਼ੱਦਦ ਰੁਕਣ ਦਾ ਨਾਮ ਨਹੀਂ ਲੈ ਰਿਹਾ.... ਹੁਣ  ਪਾਕਿਸਤਾਨ ਦੇ ਸਿੱਖ ਨੇਤਾ ਰਾਧੇਸ਼ ਸਿੰਘ ਉਰਫ ਟੋਨੀ ਨੇ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਛੱਡਣ ਦਾ ਫੈਸਲਾ ਲਿਆ ਹੈ.... ਰਾਧੇਸ਼ ਸਿੰਘ ਸਾਲ 2018 ਵਿਚ ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਖੜ੍ਹੇ ਹੋਏ ਸਨ... ਜਿਸ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ... ਜਿਸ ਤੋਂ ਬਾਅਦ ਉਹ ਪੇਸ਼ਾਵਰ ਛੱਡ ਕੇ ਲਾਹੌਰ ਵਿਚ ਰਹਿਣ ਲੱਗੇ.... ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਹੁਣ ਉਨ੍ਹਾਂ ਨੇ ਲਾਹੌਰ ਵੀ ਛੱਡ ਦਿੱਤਾ.....  ਟਵਿੱਟਰ 'ਤੇ ਵੀਡੀਓ ਪਾ ਕੇ ਟੋਨੀ ਨੇ ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ....