PUNJAB 2019

Pakistan ਤੋਂ ਰਿਹਾਅ ਹੋ ਕੇ ਆਏ 60 Prisoners, ਸੁਣਾਈ ਹੱਡਬੀਤੀPunjabkesari TV

1025 views 9 months ago

ਪਾਕਿਸਤਾਨ ਦੀਆਂ ਜੇਲਾਂ 'ਚ ਬੰਦ ਕਰੀਬ 60 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ.... ਇਹ ਭਾਰਤੀ ਕੈਦੀ ਪਾਕਿਸਤਾਨ ਤੋਂ ਵਾਹਘਾ ਬਾਰਡਰ ਰਾਹੀਂ ਭਾਰਤ 'ਚ ਦਾਖਲ ਹੋਏ... ਰਿਹਾਅ ਹੋਏ ਕੈਦੀਆਂ 'ਚੋਂ 55 ਮਛੇਰੇ ਹਨ ਤੇ 5 ਆਮ ਨਾਗਰਿਕ, ਜੋ ਗਲਤੀ ਨਾਲ ਸਰਹੱਦ ਪਾਰ ਕਰ ਪਾਕਿਸਤਾਨ ਚਲੇ ਗਏ ਸਨ...  ਵਤਨ ਪਰਤੇ ਇਨ੍ਹਾਂ ਕੈਦੀਆਂ ਦੇ ਚਿਹਰੇ 'ਤੇ ਜਿਥੇ ਖੁਸ਼ੀ ਵੇਖਣ ਨੂੰ ਮਿਲੀ...ਉਥੇ ਹੀ ਜੁਬਾਨ 'ਤੇ ਪਾਕਿਸਤਾਨ ਦੀ ਜੇਲ 'ਚ ਹੋਏ ਜੁਲਮਾਂ ਦੀ ਦਾਸਤਾਨ ਸੀ...