Punjab

ਪਾਕਿਸਤਾਨ ਤੋਂ ਹੋਈ ਘੁਸਪੈਠ ਦੀ ਕੋਸ਼ਿਸ਼ ਨੂੰ BSF ਨੇ ਕੀਤਾ ਨਾਕਾਮPunjabkesari TV

4 years ago

ਬੀਐਸਐਫ ਨੇ ਸਰਹੱਦ ਪਾਰ ਪਾਕਿਸਤਾਨ ਤੋਂ ਹੋਈ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ...ਬੀ.ਐਸ.ਐਫ. ਨੇ ਪਾਕਿਸਤਾਨ ਦੇ ਘੁਸਪੈਠੀਏ ਨੂੰ ਮਾਰ ਡਿਗਾਇਆ ...ਭਾਰਤ ਵਾਲੇ ਪਾਸੇ ਇਕ ਪਾਕਿਸਤਾਨੀ ਵਿਅਕਤੀ ਭਾਰਤ 'ਚ ਦਾਖਲ ਹੋਣ ਦੀ ਫਿਰਾਕ ਸੀ..ਜਿਸਦੇ ਬਾਅਦ ਬੀਐਸਐਫ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ...ਪਰ ਨਹੀਂ ਰੁਕਿਆ...

NEXT VIDEOS