Punjab

Punjab ਦੀਆਂ ਦੋ ਧੀਆਂ ਨੇ ਬਣਾਇਆ ਪੈਡ ਗੈਂਗ, ਇਨ੍ਹਾਂ ਦੇ ਜ਼ਜਬੇ ਨੂੰ ਸਲਾਮPunjabkesari TV

4 years ago

ਗੈਂਗ ਦੇ ਨਾਂ ਤੋਂ ਹੀ ਇਕ ਵਾਰ ਵਿਅਕਤੀ ਖੌਫਜਦਾ ਹੋ ਜਾਂਦਾ ਐ...ਪਰ ਜਿਸ ਗੈਂਗ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਲੋਕਾਂ ਦਾ ਡਰ ਕੱਢਣ ਲਈ ਬਣਾਇਆ ਗਿਆ ਐ....ਇਹ ਗੈਂਗ ਐ ਪੈਡ ਗੈਂਗ...ਦਰਅਸਲ ਦੋ ਸਹੇਲੀਆਂ ਜਾਨਵੀ ਸਿੰਘ ਤੇ ਲਵਾਇਨਾ ਜੈਨ ਪਿਛਲੇ ਇਕ ਸਾਲ ਤੋਂ ਐਨਜੀਓ ਚਲਾ ਰਹੀਆਂ ਨੇ, ਜੋ ਸਲੱਮ ਏਰੀਆ ਤੇ ਹੋਰ ਸਰਵਜਨਿਕ ਥਾਵਾਂ 'ਤੇ ਜਾ ਕੇ ਮਹਿਲਾਵਾਂ 'ਚ ਮਾਹਵਾਰੀ ਦੇ ਡਰ ਨੂੰ ਦੂਰ ਭਜਾਉਂਦੀਆਂ ਨੇ.....ਦੋਵੇਂ ਇਹ ਸਹੇਲੀਆਂ ਝੁੱਗੀ ਝੋਪੜੀ ਤੇ ਮਿਹਨਤ ਮਜਦੂਰੀ ਕਰ ਰਹੀਆਂ ਮਹਿਲਾਵਾਂ ਨੂੰ ਨਾ ਕੇਵਲ ਸੈਨੇਟਰੀ ਪੈਡ ਵੰਡਦੀਆਂ ਨੇ, ਬਲਕਿ ਮਹਿਲਾਵਾਂ ਨੂੰ ਉਨ੍ਹਾਂ ਦਿਨਾਂ 'ਚ ਸਾਫ ਸਫਾਈ ਲਈ ਵੀ ਜਾਗਰੂਕ ਕਰਦੀਆਂ ਨੇ...