Punjab

Sidhu ਦਾ ਬਿਆਨ ਬਣਦਾ ਜਾ ਰਿਹੈ ਵੱਡਾ ਵਿਵਾਦ, ਘੇਰਿਆ OP Soni ਨੇPunjabkesari TV

4 years ago

ਸੂਬੇ ਦੇ ਸਿਖਿਆ ਮੰਤਰੀ ਉਮ ਪ੍ਰਕਾਸ ਸੋਨੀ ਫ਼ਤਹਿਗੜ੍ਹ ਸਾਹਿਬ ਦੇ ਅਜਨਾਲੀ ਪਿੰਡ ਪਹੁੰਚੇ। ਜਿਥੇ ਓਨਾ ਸਰਕਾਰੀ ਐਲੀਮੈਂਟਰੀ ਸਕੂਲ 'ਚ ਉਦਘਾਟਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਵਿੱਚ ਬੋਲਣ ਤੋ ਪਹਿਲਾਂ ਸੋਚਣਾ ਚਾਹੀਦਾ ਹੈ ਕਿਉਕਿ ਲੋਕਾਂ ਨੇ ਸਾਨੂੰ ਸੂਬੇ ਦੇ ਵਿਕਾਸ ਲਈ ਚੁਣੀਆ ਹੈ ਨਾ ਕਿ ਅਜਿਹੇ ਬਿਆਨਾ ਦੇਣ ਲਈ 

NEXT VIDEOS