Punjab

ਯਾਰ ਨੂੰ ਬਚਾਉਣ ਲਈ ਚਲਾਈਆਂ ਅੰਨ੍ਹੇਵਾਹ ਗੋਲੀਆਂ, ਫਿਰ ਦੇਖੋ...Punjabkesari TV

4 years ago

ਗੁੰਡਾਗਰਦੀ ਦੀਆਂ ਇਹ ਤਸਵੀਰਾਂ ਬੀਤੇ ਦਿਨ 1 ਸਤੰਬਰ ਅੰਮ੍ਰਿਤਸਰ ਦੇ ਚਮਰੰਗ ਰੋਡ ਦੀਆਂ ਨੇ, ਜਿਥੇ ਨਿੱਜੀ ਰੰਜਿਸ਼ ਦੇ ਚਲਦਿਆਂ 2 ਧਿਰਾਂ ਦੀ ਆਪਸ 'ਚ ਲੜਾਈ ਹੋ ਗਈ। ਸਾਫ ਦੇਖ ਸਕਦੇ ਹੋ ਕਿਵੇਂ 13 ਤੋਂ 14 ਦੇ ਕਰੀਬ ਨੌਜਵਾਨ ਇੱਕੋ ਨੂੰ ਕੁੱਟਣ 'ਚ ਲੱਗੇ ਹੋਏ ਨੇ, ਜਿਸ ਤੋਂ ਬਾਅਦ ਕੁੱਟ ਖਾ ਰਹੇ ਨੌਜਵਾਨ ਦਾ ਦੋਸਤ ਆਉਂਦਾ ਹੈ ਤੇ ਹਵਾ 'ਚ ਕਈ ਰਾਊਂਡ ਫਾਇਰ ਕਰਦਾ ਹੈ। ਜਿਸ ਨੂੰ ਸੁਣਦੇ ਸਾਰੇ ਓਥੋਂ ਭੱਜ ਜਾਂਦੇ ਨੇ। 

NEXT VIDEOS