Punjab

Passport ਦੀਆਂ ਇਹਨਾਂ ਫਰਜ਼ੀ Websites ਤੋਂ ਬਚੋ !Punjabkesari TV

4 years ago

ਤੁਸੀਂ ਪਾਸਪੋਰਟ ਲਈ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਰਹੋ ਸਾਵਧਾਨ। ਪਾਸਪੋਰਟ ਵਿਭਾਗ ਦੇ ਨਾਂ 'ਤੇ ਅੱਧਾ ਦਰਜਨ ਫਰਜ਼ੀ ਵੈੱਬਸਾਈਟਾਂ ਚੱਲ ਰਹੀਆਂ ਨੇ। ਭੁੱਲ ਕੇ ਵੀ ਇਹਨਾਂ ਫਰਜ਼ੀ ਵੈੱਬਸਾਈਟਾਂ ਨੂੰ ਨਾ ਖੋਲ੍ਹੋ...;...;.. ਵਿਦੇਸ਼ ਮੰਤਰਾਲੇ ਦੇ ਪਾਸਪੋਰਟ ਸੇਵਾ ਡਵੀਜ਼ਨ ਨੇ ਇਹਨਾਂ ਵੈੱਬਸਾਈਟਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।ਵੈੱਬਸਾਈਟਾਂ ਦੇ ਨਾਂ ਜਾਰੀ ਕਰਦਿਆਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਇਹਨਾਂ ਵੈੱਬਸਾਈਟਾਂ 'ਤੇ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਜਾਂ ਬੈਂਕ ਖਾਤਾ ਸਾਂਝਾ ਨਾ ਕਰੋ। ਇਹ ਵੈੱਬਸਾਈਟਾਂ ਪਾਸਪੋਰਟ ਬਨਾਉਣ ਦੇ ਨਾਮ 'ਤੇ ਮੋਟੀਆਂ ਫੀਸਾਂ ਵਸੂਲ ਰਹੀਆਂ ਨੇ। ਇਹ ਹਨ ਫਰਜ਼ੀ ਵੈੱਬਸਾਈਟਾਂ ਦੇ ਨਾਮ...;...;...;.