Punjab

ਲੋਕਾਂ 'ਤੇ ਮਹਿੰਗਾਈ ਦੀ ਮਾਰ, ਪਿਆਜ ਦੀ ਕੀਮਤ 100 ਤੋਂ ਪਾਰPunjabkesari TV

4 years ago

ਲੋਕਾਂ 'ਤੇ ਮਹਿੰਗਾਈ ਦੀ ਮਾਰ
ਮੋਗਾ 'ਚ ਪਿਆਜ ਦੀ ਕੀਮਤ 100 ਤੋਂ ਪਾਰ
120 ਰੁਪਏ ਕਿਲੋ ਮਿਲ ਰਿਹਾ ਪਿਆਜ
ਲੋੜ ਅਨੁਸਾਰ ਹੀ ਲੋਕ ਖਰੀਦ ਰਹੇ ਨੇ ਪਿਆਜ
ਰਸੋਈ 'ਚੋਂ ਗਾਇਬ ਹੋਇਆ ਪਿਆਜ
ਜਮ੍ਹਾਖੋਰੀ ਕਾਰਨ ਪਿਆਜ ਹੋਇਆ ਮਹਿੰਗਾ : ਮਹਿਲਾਵਾਂ
ਸਰਕਾਰ ਨੂੰ ਕੌਸ ਰਹੀਆਂ ਮਹਿਲਾਵਾਂ

NEXT VIDEOS