Punjab

Maur Mandi Blast : ਪੀੜਤ ਬੋਲੇ- Ram Rahim ਦੇ ਕੁੜਮ ਤੋਂ ਕਰੋ ਪੁੱਛਗਿੱਛPunjabkesari TV

4 years ago

ਮੌੜ ਮੰਡੀ ਬਲਾਸਟ ਪੀੜਤਾਂ ਦਾ ਟੁੱਟਦਾ ਜਾ ਰਿਹਾ ਸਬਰ
2017 'ਚ ਹੋਇਆ ਸੀ ਮੌੜ ਮੰਡੀ ਬੰਬ ਧਮਾਕਾ
ਕਾਂਗਰਸੀ ਲੀਡਰ ਹਰਮਿੰਦਰ ਜੱਸੀ ਤੋਂ ਪੁੱਛਗਿੱਛ ਕਰੇ ਪੁਲਸ
ਰਾਮ ਰਹੀਮ ਦਾ ਕੁੜਮ ਹੈ ਹਰਮਿੰਦਰ ਸਿੰਘ ਜੱਸੀ
ਡੇਰਾ ਸਿਰਸਾ ਨਾਲ ਜੁੜ ਰਹੇ ਧਮਾਕੇ ਦੇ ਤਾਰ
ਸਿਆਸੀ ਦਬਾਅ ਕਰਕੇ ਜਾਂਚ 'ਚ ਹੋ ਰਹੀ ਦੇਰੀ
ਸਰਕਾਰ ਨੇ ਨਾ ਮੁਆਵਜ਼ਾ ਦਿੱਤਾ, ਨਾ ਕੋਈ ਨੌਕਰੀ
'ਇਨਸਾਫ ਨਾ ਮਿਲਿਆ, ਤਾਂ ਡੀ.ਜੀ.ਪੀ. ਨੂੰ ਮਿਲਾਂਗੇ'
 

NEXT VIDEOS